Tuesday, July 6, 2010

je tu akhiyan de saamne nhi rehna - nusrat fateh ali khan



je tu akhiyan de saamne nhi rehna
te biba sada dil mod de

kar baithi sajna bharosa tere pyar te
ror baithi dil ve main tere eitbaar te
asa nit da vichoda nayio sehna
te biba sada dil mod de

inj duur duur reh ke nayio jhak(l) langna
asa deed bina nai kuch hor mangna
aavi nikka jeyha manana nai kehna
te biba sada dil mod de

tenu cahiday ne dil wale bhaet kholne
asa tere naal kai dukh sukh pholne
sade kol nai tu ghadi pal bahna
te biba sada dil mod de

teri marzi ee sade kolo vakh hon di
sadi marzi ae tere piche kakh hon di
dukh pichlna hi jogi saanu kaida
te biba sada dil mod de

[n punjabi - lyrics]
ਜੇ ਤੂ ਅਖੀਆ ਦੇ ਸਾਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਕਰ ਬੈਠੀ ਸੱਜਣਾ ਭਰੋਸਾ ਤੇਰੇ ਪਿਆਰ ਤੇ
ਰੋੜ ਬੈਠੀ ਦਿਲ ਵੇ ਮੈਂ ਤੇਰੇ ਐਤਬਾਰ ਤੇ
ਅਸੀ ਨਿੱਤ ਦਾ ਵਿਛੋੜਾ ਨਈਓ ਸਹਨਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਇੰਝ ਦੂਰ ਦੂਰ ਰਹ ਕੇ ਨਈਓ ਝਕ ਲੰਘਣਾ
ਅਸਾਂ ਦੀਦ ਬਿਨਾ ਨਈ ਕੁਝ ਹੋਰ ਮੰਗਣਾ
ਏਵੀ ਨਿੱਕਾ ਜੇਹਾ ਮੰਨਣਾ ਨਈ ਕਹਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਤੈਨੂੰ ਚਾਹੀਦੇ ਨੇ ਦਿਲ ਵਾਲੇ ਭੇਤ ਖੋਲਣੇ
ਅਸਾਂ ਤੇਰੇ ਨਾਲ ਕਈ ਦੁਖ ਸੁਖ ਫੋਲਣੇ
ਸਾਡੇ ਕੋਲ ਨਈ ਤੂ ਘੜੀ ਪਲ ਬੈਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਤੇਰੀ ਮਰਜ਼ੀ ਏ ਸਾਡੇ ਨਾਲੋ ਵੱਖ ਹੋਣ ਦੀ
ਸਾਡੀ ਮਰਜ਼ੀ ਏ ਤੇਰੇ ਪੀਛੇ ਕੱਖ ਹੋਣ ਦੀ
ਦੁਖ ਪਿਛਲਾ ਈ(ਹੀ) ਜੋਗੀ ਸਾਨੂੰ ਕੈੜਾ[hard]
ਤੇ ਬੀਬਾ ਸਾਡਾ ਦਿਲ ਮੋੜ ਦੇ

1 comment: